Navigation

 books@bvks.com  +91-70168 11202
Srila Prabhupada Books

ਕਿਸ਼ਨ ਭਾਵਨਾ ਪ੍ਰਬੋਧ ਮਾਲਾ

ਕਿਸ਼ਨ ਭਾਵਨਾ ਪ੍ਰਬੋਧ ਮਾਲਾ

By ਭਕਤੀ ਵਿਕਾਸ ਸਵਾਮੀ
 60

ਇਹ ਕਿਤਾਬ ਪੜੋ ਅਤੇ ਆਪਣੇ ਜੀਵਨ ਨੂੰ ਬੇਹਤਰ ਬਣਾਓ !

ਕ੍ਰਿਸ਼ਨ ਭਾਵਨਾ ਸ਼ੁਰੂ ਕਰਨ ਲਈ ਜੋ ਕੁਝ ਤੁਹਾਨੂੰ ਜਾਨਣ ਦੀ ਲੋੜ ਹੈ ਉਹ ਸਭ ਕੁਝ । ਰੋਜ਼ਾਨਾ ਸਾਧਨਾ ਲਈ ਅਸਾਨੀ ਨਾਲ ਸਮਝ ਵਿਚ ਆ ਜਾਣ ਵਾਲੇ ਉਪਦੇਸ਼ , ਜਿਹੜੇ ਕਿ ਸਾਨੂੰ ਕ੍ਰਿਸ਼ਨ ਦੇ ਨੇੜੇ ਲੈ ਜਾਣਗੇ । ਢੁਕਵੀਂ ਜਾਣਕਾਰੀ ਨਾਲ ਭਰਪੂਰ । ਘਰ ਅਤੇ ਆਸ਼ਰਮ ਵਿੱਚ ਰਹਿ ਰਹੇ ਭਗਤਾਂ ਲਈ ਢੁਕਵੀਂ ॥

੧. ਧਿਆਨ ਕਿਵੇਂ ਲਾਈਏ ! ( ਮੰਤਰ ਧਿਆਨ )

੨. ਘਰ ਵਿਚ ਪੂਜਾ !

੩ , ਪ੍ਰਮਾਣਿਕ ਗੁਰੂ ਦੀ ਪਛਾਣ ਅਤੇ ਧਾਰਨਾ !

੪. ਪ੍ਰਸ਼ਾਦ

੫. ਭਜਨ

੬. ਤਿਉਹਾਰ ਮਨਾਉਣੇ ਅਤੇ ਸੰਕਲਪ ਪੂਰੇ ਕਰਨੇ !

੭. ਵੈਸ਼ਨਵ ਵੇਸ਼ !

੮. ਅਤੇ ਹੋਰ ਬਹੁਤ ਕੁਝ !

ਤੁਹਾਨੂੰ ਹੋਰ ਬੇਹਤਰ ਅਧਿਆਤਮਕ ਬਣਾਉਣ ਦੀ ਗਾਰੰਟੀ ।


Share:
Nameਕਿਸ਼ਨ ਭਾਵਨਾ ਪ੍ਰਬੋਧ ਮਾਲਾ
PublisherBhakti Vikas Trust
BindingPaperback
Pages132
Weight110 gms

Submit a new review